E- Punjabi Learing Registration details:-Please register yourself for regular classes with one month fee. You can use either bank transfer or western union for payment. After payment please confirm on whatsapp quickly. For any queries please contact us on What's App +917517630002 . Dear parents Please inform us on the WhatsApp when you fill the form. ਕਿਰਪਾ ਕਰਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਜਰੂਰ ਭੇਜੋ ਜੀ । ਕੀ ਬੱਚੇ ਪੈਂਤੀ ਪੜ੍ਹ ਤੇ ਲਿਖ ਸਕਦੇ ਹਨ ਜਾਂ ਪੰਜਾਬੀ ਚ ਗਿਣਤੀ ਪੜ੍ਹ ਤੇ ਬੋਲ ਸਕਦੇ ਹਨ? ਪੰਜਾਬੀ ਦੇ ਵਿੱਚ ਕੁੱਝ ਲਿਖ ਪੜ੍ਹ ਸਕਦੇ ਹਨ ਜਾਂ ਨਹੀਂ। ਗੁਰਬਾਣੀ ਪੜ੍ਹ ਸਕਦੇ ਹਨ ਜਾਂ ਨਹੀਂ। ਗੁਰੂ ਸਾਹਿਬਾਨ ਬਾਰੇ ਕਿੰ ਨਾ ਕੁੱਝ ਜਾਣਦੇ ਹਨ? ਤੁਸੀਂ ਵੀਕਡੇਜ਼ ਚ ਕਲਾਸਾਂ ਲੈਣੀਆਂ ਚਾਹੁੰਦੇ ਹੋ ਜਾਂ ਵੀਕਐਂਡ ਤੇ? ਪੰਜਾਬ ਦੇ ਸਮੇਂ ਦੇ ਹਿਸਾਬ ਨਾਲ ਕਿਸ-ਕਿਸ ਸਮੇਂ ਬੱਚਾ ਕਲਾਸ ਲਗਾ ਸਕਦਾ ਹੈ?